Goddestination

Al-Kaafiroon

ਅਲ-ਕਾਫਿਰੂਨ

ਨਾਸ਼ੁਕਰੇ

6 ayahsMeccanਪੰਜਾਬੀ

Now playing Watch on YouTube

بِسۡمِ ٱللَّهِ ٱلرَّحۡمَـٰنِ ٱلرَّحِیمِ

ਬਿਸਮਿ ਅੱਲਾਹ ਅਰ-ਰਹਿਮਾਨ ਅਰ-ਰਹੀਮ

  1. 1 قُلۡ یَـٰۤأَیُّهَا ٱلۡكَـٰفِرُونَ

    ਕੁਲ ਯਾ ਅਯਯੁਹਾ ਅਲ-ਕਾਫਿਰੂਨ

    ਆਖੋ, ਹੇ ਕਾਫ਼ਰੋ!

  2. 2 لَاۤ أَعۡبُدُ مَا تَعۡبُدُونَ

    ਲਾ ਅਬਦੁ ਤਾਬੁਦੂਨ

    ਮੈਂ ਉਸ ਦੀ ਇਬਾਦਤ ਨਹੀਂ ਕਰਦਾ ਜਿਸ ਦੀ ਤੁਸੀਂ ਇਬਾਦਤ ਕਰਦੇ ਹੋ।

  3. 3 وَلَاۤ أَنتُمۡ عَـٰبِدُونَ مَاۤ أَعۡبُدُ

    ਵਲਾ ਅੰਤੁਮ ਆਬਿਦੂਨ ਮਾ ਅਬਦੁ

    ਅਤੇ ਨਾ ਹੀ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਮੈਂ ਇਬਾਦਤ ਕਰਦਾ ਹਾਂ।

  4. 4 وَلَاۤ أَنَا۠ عَابِدࣱ مَّا عَبَدتُّمۡ

    ਵਲਾ ਅਨਾ ਆਬਿਦ ਮਾ ਅਬਦਤੁਮ

    ਅਤੇ ਮੈਂ ਉਸ ਦੀ ਇਬਾਦਤ (ਪੂਜਾ) ਨਹੀਂ ਕਰਾਂਗਾ ਜਿਸ ਦੀ ਤੁਸੀਂ ਇਬਾਦਤ (ਪੂਜਾ) ਕਰਦੇ ਰਹੇ ਹੋ।

  5. 5 وَلَاۤ أَنتُمۡ عَـٰبِدُونَ مَاۤ أَعۡبُدُ

    ਵਲਾ ਅੰਤੁਮ ਆਬਿਦੂਨ ਮਾ ਅਬਦੁ

    ਅਤੇ ਨਾ ਹੀ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਮੈਂ ਇਬਾਦਤ ਕਰਦਾ ਹਾਂ।

  6. 6 لَكُمۡ دِینُكُمۡ وَلِیَ دِینِ

    ਲਕੁਮ ਦੀਨੁਕੁਮ ਵਲਿਯ ਦੀਨਿ

    ਤੁਹਾਡਾ ਤੁਹਾਡਾ ਧਰਮ, ਮੇਰਾ ਮੇਰਾ ਧਰਮ।

This surah in other languages