Goddestination

Al-Kawthar

ਅਲ-ਕੌਸਰ

ਭਲਾਈ ਦੀ ਬਹੁਤਾਤ

3 ayahsMeccanਪੰਜਾਬੀ

Now playing Watch on YouTube

بِسۡمِ ٱللَّهِ ٱلرَّحۡمَـٰنِ ٱلرَّحِیمِ

ਬਿਸਮਿ ਅੱਲਾਹ ਅਰ-ਰਹਿਮਾਨ ਅਰ-ਰਹੀਮ

  1. 1 إِنَّاۤ أَعۡطَیۡنَـٰكَ ٱلۡكَوۡثَرَ

    ਇੰਨਾ ਅਤੈਨਕਾ ਅਲ-ਕੌਸਰ

    ਬੇਸ਼ੱਕ ਅਸੀਂ ਤੁਹਾਨੂੰ (ਜੰਨਤ ਵਿਚ) ਕੌਸਰ (ਇਕ ਨਹਿਰ) ਬਖ਼ਸ਼ੀ ਹੈ।

  2. 2 فَصَلِّ لِرَبِّكَ وَٱنۡحَرۡ

    ਫ਼ਾਸੇਲ ਲੇਰੱਬਿਕਾ ਵਨ੍ਹਾਰ

    ਇਸ ਲਈ ਆਪਣੇ ਰੱਬ ਲਈ ਨਮਾਜ਼ ਪੜ੍ਹੋ ਅਤੇ ਕੁਰਬਾਨੀ ਕਰੋ।

  3. 3 إِنَّ شَانِئَكَ هُوَ ٱلۡأَبۡتَرُ

    ਇੰਨਾ ਸ਼ਾਨੇਅਕ ਹੁਵ ਅਲ-ਅਬਤਰੁ

    ਬੇਸ਼ਕ ਤੇਰਾ ਦੁਸ਼ਮਨ ਹੀ ਨਾਮ-ਓ-ਨਿਸ਼ਾਨ ਤੋਂ ਵਿਛੁੰਨ ਹੈ।

This surah in other languages